ਇਮਰਾਨ ਤੇ ਸਮਰਥਕਾਂ ਨੇ 50 ਕਰੋੜ ਦਾ ਕੀਤਾ ਨੁਕਸਾਨ
-ਪਾਕਿਸਤਾਨ ਪੁਲਿਸ ਨੇ ਪੀ.ਟੀ.ਆਈ. ਆਗੂ ‘ਤੇ ਲਗਾਇਆ ਦੋਸ਼ ਲਾਹੌਰ, 19 ਜੂਨ (ਪੰਜਾਬ ਮੇਲ)-ਪਾਕਿਸਤਾਨੀ ਪੁਲਿਸ ਨੇ ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪਾਰਟੀ ਦੇ ਮੈਂਬਰਾਂ ‘ਤੇ ਲਾਹੌਰ ਵਿਚ 9 ਮਈ 2023 ਨੂੰ ਫੌਜ ਦੇ ਸੀਨੀਅਰ ਅਧਿਕਾਰੀ ਦੀ ਰਿਹਾਇਸ਼ ‘ਤੇ ਹਮਲੇ ਦੌਰਾਨ ਸਰਕਾਰੀ ਖ਼ਜ਼ਾਨੇ ਦਾ 50 ਕਰੋੜ ਪਾਕਿਸਤਾਨੀ ਰੁਪਏ ਤੋਂ ਵੱਧ ਦਾ […]