ਕਾਸ਼ ਪਟੇਲ ਨੂੰ ਐੱਫ.ਬੀ.ਆਈ. ਡਾਇਰੈਕਟਰ ਦੇ ਅਹੁਦੇ ਤੋਂ ਹਟਾਉਣ ਦੀਆਂ ਅਟਕਲਾਂ!
-ਚਾਰਲੀ ਕਿਰਕ ਦੀ ਮੌਤ ਤੋਂ ਬਾਅਦ ਉਠਾਏ ਜਾ ਰਹੇ ਨੇ ਸਵਾਲ ਵਾਸ਼ਿੰਗਟਨ, 17 ਸਤੰਬਰ (ਪੰਜਾਬ ਮੇਲ)- ਡੋਨਾਲਡ ਟਰੰਪ ਦੇ ਕਰੀਬੀ ਰਹੇ ਚਾਰਲੀ ਕਿਰਕ ਦੀ ਮੌਤ ਨਾ ਸਿਰਫ਼ ਅਮਰੀਕਾ ਵਿਚ ਸਗੋਂ ਪੂਰੀ ਦੁਨੀਆਂ ਵਿਚ ਚਰਚਾ ਦਾ ਵਿਸ਼ਾ ਬਣ ਗਈ ਹੈ। ਇਸ ਕਤਲ ਨੂੰ ਐੱਫ.ਬੀ.ਆਈ. ਦੀ ਸਭ ਤੋਂ ਵੱਡੀ ਅਸਫਲਤਾ ਮੰਨਿਆ ਜਾ ਰਿਹਾ ਹੈ, ਜਿਸ ਤੋਂ ਬਾਅਦ […]