ਸ਼ੱਟਡਾਊਨ ਖਤਮ ਕਰਨ ਲਈ ਡੈਮੋਕਰੈਟਸ ਨੇ ਰੱਖੀ ਨਵੀਂ ਤਜਵੀਜ਼
ਸੈਕਰਾਮੈਂਟੋ, ਕੈਲੀਫੋਰਨੀਆ 9 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ) -ਸਿਹਤ ਸੰਭਾਲ ਪ੍ਰੋਗਰਾਮ ਨੂੰ ਲੈ ਕੇ ਸੱਤਾਧਾਰੀ ਰਿਪਬਲੀਕਨ ਪਾਰਟੀ ਤੇ ਵਿਰੋਧੀ ਧਿਰ ਡੈਮੋਕਰੈਟਸ ਵਿਚਾਲੇ ਪੈਦਾ ਹੋਏ ਟਕਰਾਅ ਕਾਰਨ ਸਰਕਾਰੀ ਕੰਮਕਾਜ਼ ਠੱਪ ਹੋਏ ਨੂੰ ਇਕ ਮਹੀਨੇ ਤੋਂ ਵੀ ਵਧ ਸਮਾਂ ਹੋ ਚੁੱਕਾ ਹੈ ਪਰੰਤੂ ਫਿਲਹਾਲ ਸ਼ੱਟਡਾਊਨ ਖਤਮ ਹੁੰਦਾ ਨਜਰ ਨਹੀਂ ਆ ਰਿਹਾ। ਡੈਮੋਕਰੈਟਸ ਪਾਰਟੀ ਨੇ ਸ਼ੱਟਡਾਊਨ ਖਤਮ ਕਰਨ […]