ਸਾਨ ਫਰਾਂਸਿਸਕੋ ਪਹੁੰਚਣ ਵਾਲੇ ਕਰੂਜ਼ ਜਹਾਜ਼ ‘ਤੇ ਫੈਲਿਆ ਨੋਰੋਵਾਇਰਸ!
-ਚਾਲਕ ਦਲ ਸਮੇਤ 125 ਲੋਕ ਹੋਏ ਸੰਕਰਮਿਤ ਸਾਨ ਫਰਾਂਸਿਸਕੋ, 3 ਜੁਲਾਈ (ਪੰਜਾਬ ਮੇਲ)- ਸਾਨ ਫਰਾਂਸਿਸਕੋ ਪਹੁੰਚਣ ਵਾਲੇ ਪ੍ਰਿੰਸੈਸ ਕਰੂਜ਼ ਜਹਾਜ਼ ‘ਤੇ ਸਵਾਰ 120 ਤੋਂ ਵੱਧ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਪੇਟ ਸਬੰਧੀ ਵਾਇਰਸ ਨੋਰੋਵਾਇਰਸ ਨਾਲ ਸੰਕਰਮਿਤ ਹੋ ਗਏ। ਸੰਘੀ ਸਿਹਤ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਯੂ.ਐੱਸ. ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀ.ਡੀ.ਸੀ.) […]