ਟਰੰਪ ਦੇ ਦਸਤਖਤ ਨਾਲ ਖ਼ਤਮ ਹੋਇਆ ਸਰਕਾਰੀ ਸ਼ੱਟਡਾਊਨ!
ਵਾਸ਼ਿੰਗਟਨ, 5 ਫਰਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ‘ਕੰਸੋਲੀਡੇਟਿਡ ਐਪਰੋਪ੍ਰੀਏਸ਼ਨਜ਼ ਐਕਟ’ ‘ਤੇ ਦਸਤਖਤ ਕਰ ਕੇ ਤਿੰਨ ਦਿਨਾਂ ਤੋਂ ਚੱਲਦਾ ਆ ਰਿਹਾ ਸਰਕਾਰੀ ਸ਼ਟਡਾਊਨ ਖ਼ਤਮ ਹੋ ਗਿਆ ਹੈ। ਰਾਸ਼ਟਰਪਤੀ ਟਰੰਪ ਨੇ ਓਵਲ ਆਫਿਸ ਵਿਚ ਇਸ ਬਿੱਲ ‘ਤੇ ਦਸਤਖਤ ਕਰਦਿਆਂ ਕਿਹਾ ਕਿ ਉਹ ਫੈਡਰਲ ਸਰਕਾਰ ਨੂੰ ਤੁਰੰਤ ਮੁੜ ਖੋਲ੍ਹਣ ਅਤੇ ਵਿੱਤੀ ਸਾਲ ਦੇ ਬਾਕੀ ਹਿੱਸੇ […]