ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਮਾਤਾ ਅਮ੍ਰਿਤ ਕੋਰ ਓਬਰਾਏ ਦੇ ਜਨਮਦਿਨ ਤੇ ਲੋੜਵੰਦਾਂ ਦੇ ਭਰੇ ਪੈਨਸ਼ਨ ਫ਼ਾਰਮ
ਸ਼੍ਰੀ ਮੁਕਤਸਰ ਸਾਹਿਬ , 16 ਨਵੰਬਰ (ਪੰਜਾਬ ਮੇਲ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਟੀਮ ਵੱਲੋਂ ਦੁਨੀਆ ਭਰ ਵਿੱਚ ਲੋਕ ਭਲਾਈ ਦੇ ਕਾਰਜ਼ ਕਰ ਰਹੇ ਡਾਕਟਰ ਐਸ ਪੀ ਸਿੰਘ ਓਬਰਾਏ ਦੀ ਮਾਤਾ ਸਰਦਾਰਨੀ ਅਮ੍ਰਿਤ ਕੋਰ ਓਬਰਾਏ ਦੇ ਜਨਮਦਿਨ ਤੇ ਸ਼੍ਰੀ ਮੁਕਤਸਰ ਸਾਹਿਬ ਵਿਖੇ ਲੋੜਵੰਦ ਵਿਧਵਾਵਾਂ, ਬੇਸਹਾਰਾ ਬੱਚਿਆਂ, ਬੇਸਹਾਰਾ ਬਜ਼ੁਰਗਾਂ,ਕੰਮ ਕਰਨ ਤੋਂ ਅਸਮਰਥ […]