ਬੀ.ਬੀ.ਸੀ. ਨੇ ਰਾਸ਼ਟਰਪਤੀ ਟਰੰਪ ਕੋਲੋਂ ਲਿਖਤੀ ਮੁਆਫੀ ਮੰਗੀ
ਸੈਕਰਾਮੈਂਟੋ, 17 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਇਕ ਦਸਤਾਵੇਜ਼ੀ ਪ੍ਰਸਾਰਨ ਵਿਚ 6 ਜਨਵਰੀ 2021 ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਦਿੱਤੇ ਭਾਸ਼ਣ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦੇ ਮਾਮਲੇ ਵਿਚ ਬੀ.ਬੀ.ਸੀ. ਨੇ ਲਿਖਤੀ ਰੂਪ ਵਿਚ ਮੁਆਫੀ ਮੰਗੀ ਹੈ। ਟਰੰਪ ਦੇ ਵਕੀਲਾਂ ਅਨੁਸਾਰ ਇਹ ਦਸਤਾਵੇਜ਼ੀ ਪ੍ਰਸਾਰਣ ਝੂਠਾ ਤੇ ਅਪਮਾਨ ਕਰਨ ਵਾਲਾ ਸੀ। ਬੀ.ਬੀ.ਸੀ. ਦੇ ਇਕ […]