ਫਲੋਰੀਡਾ ‘ਚ ਪੰਜਾਬ ਦੇ ਖਿਡਾਰੀ ਦੀ ਦਰਿਆ ‘ਚ ਡੁੱਬਣ ਕਾਰਨ ਮੌਤ
ਫਲੋਰੀਡਾ/ਈਸੜੂ, 30 ਮਈ (ਪੰਜਾਬ ਮੇਲ)- ਅਮਰੀਕਾ ਦੇ ਸ਼ਹਿਰ ਫਲੋਰੀਡਾ ‘ਚ ਹਰਮਨਜੋਤ ਸਿੰਘ ਗਿੱਲ (26) ਪੁੱਤਰ ਤਰਨਜੀਤ ਸਿੰਘ ਗਿੱਲ ਦੀ ਭੇਦਭਰੇ ਹਾਲਾਤ ‘ਚ ਦਰਿਆ ‘ਚ ਡੁੱਬਣ ਕਾਰਨ ਮੌਤ ਹੋ ਗਈ। ਉਹ ਪੰਜਾਬ ਦੇ ਈਸੜੂ ਕਸਬੇ ਲਾਗਲੇ ਪਿੰਡ ਜਰਗੜੀ ਦਾ ਰਹਿਣ ਵਾਲਾ ਸੀ ਤੇ ਉੱਘੇ ਸਮਾਜਸੇਵੀ ਅਵਤਾਰ ਸਿੰਘ ਗਿੱਲ ਦਾ ਸਕਾ ਭਤੀਜਾ ਸੀ। ਹਰਮਨਜੋਤ ਗਿੱਲ ਇਕ ਬਹੁਤ […]