ਅਮਰੀਕਾ ‘ਚ D.N.A. ਦੀ ਜਾਂਚ ਨਾਲ 25 ਸਾਲ ਪੁਰਾਣਾ ਜਬਰਜਨਾਹ ਤੇ ਹੱਤਿਆ ਦਾ ਮਾਮਲਾ ਹੱਲ
ਸੈਕਰਾਮੈਂਟੋ, 8 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ‘ਚ ਤਕਰੀਬਨ 25 ਸਾਲ ਪੁਰਾਣਾ ਜਬਰ-ਜਨਾਹ ਤੇ ਹੱਤਿਆ ਦਾ ਮਾਮਲਾ ਡੀ.ਐੱਨ.ਏ. ਦੀ ਜਾਂਚ ਦੁਆਰਾ ਹੱਲ ਕਰ ਲਿਆ ਗਿਆ ਹੈ। ਇਹ ਜਾਣਕਾਰੀ ਬਰੌਵਰਡ ਕਾਊਂਟੀ (ਫਲੋਰਿਡਾ) ਸ਼ੈਰਿਫ ਦਫਤਰ ਨੇ ਜਾਰੀ ਇਕ ਬਿਆਨ ਵਿਚ ਦਿੱਤੀ ਹੈ। ਜਾਰੀ ਬਿਆਨ ‘ਚ ਸ਼ੈਰਿਫ ਗਰੋਗਰੀ ਟੋਨੀ ਨੇ ਕਿਹਾ ਹੈ ਕਿ ਪੀੜਤ ਦੀ ਪਛਾਣ ਈਲੀਨ […]