ਅਮਰੀਕਾ ਦੇ ਅਲਬਾਮਾ ਰਾਜ ‘ਚ ਪਾਲਤੂ ਕੁੱਤੇ ਨੇ 3 ਮਹੀਨੇ ਦੇ ਬੱਚੇ ਨੂੰ ਨੋਚਿਆ; ਹੋਈ ਮੌਤ
ਸੈਕਰਾਮੈਂਟੋ, 6 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਅਲਬਾਮਾ ਰਾਜ ਵਿਚ ਪਰਿਵਾਰ ਦੇ ਇਕ ਪਾਲਤੂ ‘ਵੋਲਫ ਹਾਈਬਰਿਡ’ ਕੁੱਤੇ ਨੇ ਇਕ 3 ਸਾਲ ਦੇ ਬੱਚੇ ਉਪਰ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਵੱਢ-ਕੱਟ ਦਿੱਤਾ, ਜਿਸ ਉਪਰੰਤ ਉਸ ਦੀ ਮੌਤ ਹੋ ਗਈ। ‘ਵੋਲਫ ਹਾਈਬਰਿਡ’ ਇਕ ਜੰਗਲੀ ਜਾਨਵਰ ਹੈ, ਜੋ ਕੁੱਤੇ ਤੇ ਬਘਿਆੜ ਦੀ ਮਿਸ਼ਰਤ ਸ਼੍ਰੇਣੀ ਵਿਚ […]