ਸ਼ਟਡਾਊਨ ਖਤਮ ਕਰਵਾਉਣ ਲਈ ਡੈਮੋਕ੍ਰੇਟਸ ਦੇ ਦਬਾਅ ਅੱਗੇ ਨਹੀਂ ਝੁਕਾਂਗਾ : ਟਰੰਪ
ਵਾਸ਼ਿੰਗਟਨ, 4 ਨਵੰਬਰ (ਪੰਜਾਬ ਮੇਲ)- ਅਮਰੀਕਾ ‘ਚ ਜਾਰੀ ‘ਸ਼ਟਡਾਊਨ’ ਦੇ ਵਿਚਾਲੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਸਰਕਾਰੀ ਵਿਭਾਗਾਂ ‘ਚ ਕੰਮਕਾਜ ਨੂੰ ਮੁੜ ਚਾਲੂ ਕਰਵਾਉਣ ਲਈ ਡੈਮੋਕ੍ਰੇਟਸ ਦੇ ‘ਦਬਾਅ ਅੱਗੇ ਨਹੀਂ ਝੁਕਣਗੇ’। ਟਰੰਪ ਨੇ ਸਪੱਸ਼ਟ ਕੀਤਾ ਕਿ ਸਰਕਾਰੀ ‘ਸ਼ਟਡਾਊਨ’ (ਸਰਕਾਰੀ ਕਾਰਜਾਂ ਲਈ ਫੰਡਾਂ ਦੀ ਘਾਟ) ਨੂੰ ਜਲਦ ਹੀ 6ਵਾਂ ਹਫ਼ਤਾ ਸ਼ੁਰੂ ਹੋਣ ਦੇ ਬਾਵਜੂਦ […]