ਅਮਰੀਕਾ ‘ਚ ਆਉਣ ਵਾਲੇ ਸਾਲਾਂ ‘ਚ ਇਨਕਮ ਟੈਕਸ ਪੂਰੀ ਤਰ੍ਹਾਂ ਹੋ ਸਕਦੈ ਖਤਮ!
ਟਰੰਪ ਨੇ ਦਿੱਤੇ ਸੰਕੇਤ ਵਾਸ਼ਿੰਗਟਨ, 8 ਦਸੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਕੇਤ ਦਿੱਤਾ ਹੈ ਕਿ ਆਉਣ ਵਾਲੇ ਸਾਲਾਂ ‘ਚ ਅਮਰੀਕਾ ‘ਚ ਇਨਕਮ ਟੈਕਸ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਟੈਰਿਫ ਤੋਂ ਇੰਨਾ ਜ਼ਿਆਦਾ ਪੈਸਾ ਕਮਾਏਗੀ ਕਿ ਇਨਕਮ ਟੈਕਸ ਦੀ ਲੋੜ ਹੀ ਨਹੀਂ ਪਵੇਗੀ। […]