ਲੁਧਿਆਣਾ ‘ਚ ਐੱਨ.ਆਰ.ਆਈ. ਨੂੰ ਅਗਵਾ ਕਰਕੇ ਫਿਰੌਤੀ ਮੰਗਣ ਵਾਲੀ ਔਰਤ ਤੇ ਉਸ ਦੇ ਦੋ ਸਾਥੀ ਗ੍ਰਿਫ਼ਤਾਰ
-ਹਨੀ ਟ੍ਰੈਪ ਰਾਹੀਂ ਕੀਤਾ ਸੀ ਅਗਵਾ ਫਾਜ਼ਿਲਕਾ, 6 ਸਤੰਬਰ (ਤੇਜਿੰਦਰ ਪਾਲ ਸਿੰਘ ਖ਼ਾਲਸਾ/ਪੰਜਾਬ ਮੇਲ)- ਫਾਜ਼ਿਲਕਾ ਸਿਟੀ ਥਾਣੇ ‘ਚ ਬਲਵਿੰਦਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਪਿੰਡ ਥਾਦੇ ਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਇਤਲਾਹ ਦਿੱਤੀ ਕਿ ਕੈਲੀਫੋਰਨੀਆ (ਯੂ.ਐੱਸ.ਏ.) ਤੋਂ ਆਏ ਉਸ ਦੇ ਸਾਲ਼ੇ ਨਛੱਤਰ ਸਿੰਘ ਨੂੰ ਇਕ ਸਾਜ਼ਿਸ਼ ਤਹਿਤ ਲੁਧਿਆਣਾ ਦੇ ਹੋਟਲ ਪਾਰਕ ਪਲਾਜ਼ਾ ‘ਚੋਂ ਅਗਵਾ […]