Pakishan : ਖੇਡ-ਖੇਡ ‘ਚ ਮਦਰੱਸੇ ‘ਚ ‘ਬੰਬ’ ਚੁੱਕ ਲਿਆਏ ਵਿਦਿਆਰਥੀ ! ਧਮਾਕੇ ਮਗਰੋਂ 2 ਦੀ ਮੌਤ
ਪਾਕਿਸਤਾਨ, 11 ਦਸੰਬਰ (ਪੰਜਾਬ ਮੇਲ)- ਪਾਕਿਸਤਾਨ ਤੋਂ ਇਕ ਸਨਸਨੀਖੇਜ਼ ਖਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ ਵਿੱਚ ਇੱਕ ਮਦਰੱਸੇ ਦੇ ਅੰਦਰ ਇੱਕ ਮੋਰਟਾਰ ਸ਼ੈੱਲ ਫਟਣ ਕਾਰਨ 2 ਬੱਚਿਆਂ ਦੀ ਮੌਤ ਹੋ ਗਈ, ਜਦਕਿ 16 ਹੋਰ ਜ਼ਖ਼ਮੀ ਹੋ ਗਏ। ਇਹ ਦੁਖਦਾਈ ਘਟਨਾ ਬੁੱਧਵਾਰ ਨੂੰ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ […]