ਸ਼ਾਰਜਾਹ ਵਿਖੇ ਫਾਂਸੀ ਦੀ ਸਜ਼ਾ ਯਾਫ਼ਤਾ ਚਾਰ ਨੌਜਵਾਨਾਂ ਲਈ ਮਸੀਹਾ ਬਣੇ ਡਾ: ਓਬਰਾਏ
ਰਿਹਾਈ ਉਪਰੰਤ ਵਾਪਸ ਪਰਤਿਆ ਪੰਜਾਬ ਦਾ ਗੁਰਪ੍ਰੀਤ ਸਿੰਘ ਹਵਾਈ ਅੱਡੇ ‘ਤੇ ਗੁਰਪ੍ਰੀਤ ਤੇ ਪਰਿਵਾਰ ਦੇ ਮਿਲਾਪ ਦੌਰਾਨ ਜਜ਼ਬਾਤਾਂ ਦੇ ਬੇਰੋਕ ਵਹਿਣ ਨੇ ਕੀਤੀਆਂ ਹਰੇਕ ਦੀਆਂ ਅੱਖਾਂ ਨਮ ਪੁੱਤ ਦਾ ਰਾਹ ਉਡੀਕਦਿਆਂ ਪਿਤਾ ਹੋਇਆ ਦੁਨੀਆਂ ਤੋਂ ਰੁਖ਼ਸਤ ਪਰਿਵਾਰ ਨੇ ਡਾ: ਓਬਰਾਏ ਨੂੰ ਉਨ੍ਹਾਂ ਵਾਸਤੇ ਫ਼ਰਿਸ਼ਤਾ ਤੇ ਜੀਵਨ ਦਾਤਾ ਦੱਸਿਆ ਅੰਮ੍ਰਿਤਸਰ, 22 ਮਾਰਚ (ਪੰਜਾਬ ਮੇਲ)- ਕੌਮਾਂਤਰੀ ਹੱਦਾਂ-ਸਰਹੱਦਾਂ ਤੋਂ […]