ਅਮਰੀਕਾ ਵਿਚ ਚੋਰ 200 ਫੁੱਟ ਉੱਚਾ ਰੇਡੀਓ ਟਾਵਰ ਤੇ ਟਰਾਂਸਮੀਟਰ ਲੈ ਗਏ, ਰੇਡੀਓ ਸਟੇਸ਼ਨ ਹੋਇਆ ਬੰਦ
ਸੈਕਰਾਮੈਂਟੋ, ਕੈਲੀਫੋਰਨੀਆ 11 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕਾ ਦੇ ਅਲਾਬਾਮਾ ਰਾਜ ਵਿਚ ਛੋਟੇ ਜਿਹੇ ਕਸਬੇ ਜਸਪਰ ਵਿਖੇ 70 ਸਾਲ ਤੋਂ ਵਧ ਸਮਾਂ ਪਹਿਲਾਂ ਸਥਾਪਿਤ ਰੇਡੀਓ ਸਟੇਸ਼ਨ ਦਾ 200 ਫੁੱਟ ਉੱਚਾ ਟਾਵਰ ਤੇ ਟਰਾਂਸਮੀਟਰ ਚੋਰੀ ਹੋ ਜਾਣ ਦੀ ਖਬਰ ਹੈ। ਡਬਲਯੂ ਜੇ ਐਲ ਐਕਸ ਦੇ ਜਨਰਲ ਮੈਨੇਜਰ ਬਰੈਟ ਏਲਮੋਰ ਨੇ ਕਿਹਾ ਕਿ ਰੇਡੀਓ ਸਟੇਸ਼ਨ ਦਾ ਹਰ […]