ਪੰਜਾਬ ‘ਚ ਸਿਆਸੀ ਸਰਵੇਖਣ ਫੋਨ ਕਾਲਾਂ ਨੇ ਵੋਟਰਾਂ ਨੂੰ ਕੀਤਾ ਪਰੇਸ਼ਾਨ!
-ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਹੀ ਕੰਪਿਊਟਰਾਈਜ਼ਡ ਕਾਲਾਂ ਰਾਹੀਂ ਪੁੱਛੀ ਜਾ ਰਹੀ ਹੈ ਲੋਕਾਂ ਦੀ ਪਸੰਦ ਬਠਿੰਡਾ, 23 ਜੂਨ (ਪੰਜਾਬ ਮੇਲ) ਪੰਜਾਬ ਵਿਚ ਅਗਲੇ ਸਾਲ ਫਰਵਰੀ ਮਹੀਨੇ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਿਆਸੀ ਗਲਿਆਰਿਆਂ ਵਿਚ ਹਲਚਲ ਤੇਜ਼ ਹੋ ਗਈ ਹੈ, ਉੱਥੇ ਹੀ ਆਮ ਲੋਕਾਂ ਦੇ ਮੋਬਾਈਲ ਫੋਨਾਂ ‘ਤੇ ਆਟੋਮੇਟਿਡ (ਕੰਪਿਊਟਰਾਈਜ਼ਡ) […]