ਅਮਰੀਕੀ ਬੈਂਕ ‘ਚੋਂ 10 ਹਜ਼ਾਰ ਡਾਲਰ ਤੋਂ ਵੱਧ ਨਕਦ ਕੱਢਣ ‘ਤੇ ਸਰਕਾਰ ਨੂੰ ਮਿਲਦੀ ਹੈ ਰਿਪੋਰਟ
-ਰਕਮ ਨੂੰ ਟੁਕੜਿਆਂ ‘ਚ ਕੱਢਣਾ ਵੀ ਬਣ ਸਕਦਾ ਹੈ ਫੈਡਰਲ ਜੁਰਮ ਵਾਸ਼ਿੰਗਟਨ ਡੀ.ਸੀ., 23 ਜੂਨ (ਪੰਜਾਬ ਮੇਲ)- ਅਮਰੀਕਾ ਵਿਚ ਜੇ ਕੋਈ ਵਿਅਕਤੀ ਆਪਣੇ ਬੈਂਕ ਖਾਤੇ ਵਿਚੋਂ 10,000 ਡਾਲਰ ਤੋਂ ਵੱਧ ਨਕਦ ਰਕਮ ਕੱਢਦਾ ਹੈ, ਤਾਂ ਇਸ ਦੀ ਜਾਣਕਾਰੀ ਆਪਣੇ ਆਪ ਫੈਡਰਲ ਸਰਕਾਰ ਤੱਕ ਪਹੁੰਚ ਜਾਂਦੀ ਹੈ। ਕਈ ਲੋਕਾਂ ਨੂੰ ਇਹ ਗੱਲ ਪਤਾ ਨਹੀਂ ਹੁੰਦੀ ਕਿ […]