ਕੈਨੇਡਾ ‘ਚੋਂ ਚੋਰੀ ਹੋਈਆਂ 251 ਗੱਡੀਆਂ ਇਟਲੀ ਦੀ ਬੰਦਰਗਾਹ ਤੋਂ ਬਰਾਮਦ
ਰੋਮ, 1 ਫਰਵਰੀ (ਪੰਜਾਬ ਮੇਲ)- ਇਟਲੀ ਦੇ ਅਧਿਕਾਰੀਆਂ ਨੇ ਜਿਓਆ ਟਾਓਰੋ ਬੰਦਰਗਾਹ ਤੋਂ 250 ਤੋਂ ਵੱਧ ਚੋਰੀ ਦੀਆਂ ਗੱਡੀਆਂ ਬਰਾਮਦ ਕੀਤੀਆਂ ਹਨ, ਜੋ ਕਿ ਕੈਨੇਡਾ ਵਿਚੋਂ ਚੋਰੀ ਕੀਤੀਆਂ ਗਈਆਂ ਸਨ ਤੇ ਮੱਧ ਪੂਰਬੀ ਦੇਸ਼ਾਂ ‘ਚ ਜਾਣ ਲਈ ਭੇਜੀਆਂ ਜਾ ਰਹੀਆਂ ਸਨ। ਇਹ ਬੰਦਰਗਾਹ ਦੱਖਣੀ ਇਟਲੀ ‘ਚ ਆਯਾਤ-ਨਿਰਯਾਤ ਲਈ ਇਕ ਮਹੱਤਵਪੂਰਨ ਰਾਸਤਾ ਹੈ ਤੇ ਸਭ ਤੋਂ […]