2023 ‘ਚ ਏਸ਼ੀਆਈ ਦੇਸ਼ਾਂ ‘ਤੇ ਜਲਵਾਯੂ ਤਬਦੀਲੀ ਦਾ ਦਿੱਸਿਆ ਅਸਰ
-ਭਾਰਤ ‘ਚ 2 ਮਹੀਨਿਆਂ ‘ਚ ਲੂ ਕਾਰਨ 100 ਤੋਂ ਵੱਧ ਮੌਤਾਂ; ਰਿਪੋਰਟ ‘ਚ ਹੋਇਆ ਖ਼ੁਲਾਸਾ ਜਿਨੇਵਾ, 24 ਅਪ੍ਰੈਲ (ਪੰਜਾਬ ਮੇਲ)- ਸੰਯੁਕਤ ਰਾਸ਼ਟਰ (ਯੂ.ਐੱਨ.) ਦੀ ਇੱਕ ਰਿਪੋਰਟ ਸਭ ਤੋਂ ਵੱਧ ਆਫ਼ਤ ਪ੍ਰਭਾਵਿਤ ਖੇਤਰਾਂ ਨੂੰ ਲੈ ਕੇ ਸਾਹਮਣੇ ਆਈ ਹੈ। ਇਸ ਦੇ ਅਨੁਸਾਰ, 2023 ਵਿਚ ਏਸ਼ੀਆ, ਮੌਸਮ, ਜਲਵਾਯੂ ਅਤੇ ਪਾਣੀ ਨਾਲ ਸਬੰਧਤ ਖ਼ਤਰਿਆਂ ਕਾਰਨ ਦੁਨੀਆਂ ਦੇ ਸਭ […]