Texas ‘ਚ ਪਤਨੀ ਨਾਲ ਘਰ ਪਰਤ ਰਹੇ ਤੇਲਗੂ ਮੂਲ ਦੇ ਭਾਰਤੀ ਦੀ Road Accident ‘ਚ ਮੌਤ
ਨਿਊਯਾਰਕ, 9 ਜਨਵਰੀ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਦੇ ਸੂਬੇ ਟੈਕਸਾਸ ਦੇ ਸ਼ਹਿਰ ਆਸਟਿਨ ਵਿਚ ਬੀਤੇ ਦਿਨ ਵਾਪਰੇ ਇਕ ਸੜਕ ਹਾਦਸੇ ਵਿਚ ਤੇਲਗੂ ਮੂਲ ਦੇ ਭਾਰਤੀ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਭਾਰਤੀ ਦੀ ਪਛਾਣ ਸਾਈ ਰਾਜੀਵ ਰੈੱਡੀ ਮੁਕਾਰਾ (33) ਸਾਲ ਵਜੋਂ ਹੋਈ ਹੈ। ‘ਗੋ ਫੰਡ ਮੀ’ ਪੇਜ਼ ਮੁਤਾਬਕ 7 ਜਨਵਰੀ […]