ਭਾਰਤ ਤੇ ਪਾਕਿਸਤਾਨ ਵੱਲੋਂ ਨਾਗਰਿਕ ਕੈਦੀਆਂ, ਮਛੇਰਿਆਂ ਦੀ ਸੂਚੀ ਦਾ ਆਦਾਨ-ਪ੍ਰਦਾਨ

ਨਵੀਂ ਦਿੱਲੀ, 2 ਜੁਲਾਈ (ਪੰਜਾਬ ਮੇਲ)- ਭਾਰਤ ਅਤੇ ਪਾਕਿਸਤਾਨ ਨੇ ਸੋਮਵਾਰ ਨੂੰ ਇੱਕ ਦੂਜੇ ਦੀ ਹਿਰਾਸਤ ਵਿਚ ਨਾਗਰਿਕ ਕੈਦੀਆਂ ਅਤੇ ਮਛੇਰਿਆਂ ਦੀਆਂ ਸੂਚੀਆਂ ਦਾ ਆਦਾਨ-ਪ੍ਰਦਾਨ ਕੀਤਾ। ਵਿਦੇਸ਼ ਮੰਤਰਾਲੇ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਐੱਮ.ਈ.ਏ. ਦੇ ਇੱਕ ਬਿਆਨ ਵਿਚ ਕਿਹਾ ਗਿਆ ਕਿ ਸੂਚੀਆਂ ਨੂੰ ਕੌਂਸੁਲਰ ਐਕਸੈਸ 2008 ‘ਤੇ ਦੁਵੱਲੇ ਸਮਝੌਤੇ ਦੇ ਉਪਬੰਧਾਂ ਨੂੰ ਧਿਆਨ ਵਿਚ ਰੱਖਦਿਆਂ […]

ਵਿਜੇ ਮਾਲਿਆ ਨੂੰ 180 ਕਰੋੜ ਰੁਪਏ ਦੇ ਕਰਜ਼ ਡਿਫਾਲਟ ਮਾਮਲੇ ‘ਚ ਗੈਰ-ਜ਼ਮਾਨਤੀ ਵਾਰੰਟ ਜਾਰੀ

ਨਵੀਂ ਦਿੱਲੀ, 2 ਜੁਲਾਈ (ਪੰਜਾਬ ਮੇਲ)- ਦੇਸ਼ ਦੇ ਭਗੌੜੇ ਸ਼ਰਾਬ ਕਾਰੋਬਾਰੀ ਤੇ ਕਿੰਗਫਿਸ਼ਰ ਏਅਰਲਾਈਨਜ਼ ਦੇ ਪ੍ਰਮੋਟਰ ਵਿਜੇ ਮਾਲਿਆ ਨੂੰ ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ ਨੇ ਇੰਡੀਅਨ ਓਵਰਸੀਜ਼ ਬੈਂਕ (IOB) ਨਾਲ ਜੁੜੇ 180 ਕਰੋੜ ਰੁਪਏ ਦੇ ਕਰਜ਼ ਡਿਫਾਲਟ ਮਾਮਲੇ ‘ਚ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਬੀਤੇ ਮਹੀਨੇ 29 ਜੂਨ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਜੱਜ […]

ਹਾਥਰਸ ਦੇ ਸਤਿਸੰਗ ਵਿੱਚ ਭਗਦੜ ਮਚੀ; 30 ਮੌਤਾਂ ਦਾ ਖਦਸ਼ਾ

ਲਖਨਊ, 2 ਜੁਲਾਈ (ਪੰਜਾਬ ਮੇਲ)- ਹਾਥਰਸ ਵਿੱਚ ਭੋਲੇ ਬਾਬਾ ਦੇ ਸਤਿਸੰਗ ਵਿੱਚ ਭਗਦੜ ਮਚ ਗਈ ਜਿਸ ਕਾਰਨ 30 ਜਣਿਆਂ ਦੀ ਮੌਤ ਹੋਣ ਦੀ ਖਬਰ ਹੈ ਪਰ ਇਸ ਸਬੰਧੀ ਹਾਲੇ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋਈ। ਇਸ ਦੌਰਾਨ ਕਈ ਜਣਿਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਇਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਤੇ ਬੱਚੇ ਸ਼ਾਮਲ ਹਨ। ਇਹ ਪਤਾ […]

ਮੌਸਮ ਵਿਭਾਗ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਮੀਂਹ ਨੂੰ ਲੈ ਕੇ ਅਲਰਟ ਕੀਤਾ ਜਾਰੀ

ਚੰਡੀਗੜ੍ਹ, 2 ਜੁਲਾਈ (ਪੰਜਾਬ ਮੇਲ)-  ਮਾਨਸੂਨ ਪੰਜਾਬ ਪਹੁੰਚ ਗਿਆ ਹੈ ਅਤੇ ਲਗਾਤਾਰ ਅੱਗੇ ਵਧ ਰਿਹਾ ਹੈ। ਜਿਸ ਰਫ਼ਤਾਰ ਨਾਲ ਮਾਨਸੂਨ ਅੱਗੇ ਵਧ ਰਿਹਾ ਹੈ, ਇਹ ਆਉਣ ਵਾਲੇ 3 ਦਿਨਾਂ ਵਿਚ ਪੂਰੇ ਪੰਜਾਬ ਨੂੰ ਕਵਰ ਕਰ ਲਵੇਗਾ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ […]

ਸਲਮਾਨ ਨੂੰ ਮਾਰਨ ਲਈ ਲਾਰੈਂਸ ਨੇ ਸ਼ੂਟਰ ਨੂੰ ਦਿੱਤੇ ਸਨ 25 ਲੱਖ ਰੁਪਏ

ਮੁੰਬਈ, 2 ਜੁਲਾਈ (ਪੰਜਾਬ ਮੇਲ)-  ਬੌਲੀਵੁਡ ਅਦਾਕਾਰ ਸਲਮਾਨ ਖਾਨ ਦੇ ਘਰ ਗੋਲੀਬਾਰੀ ਦੀ ਜਾਂਚ ਕਰ ਰਹੀ ਨਵੀਂ ਮੁੰਬਈ ਪੁਲੀਸ ਨੇ ਨਵਾਂ ਖੁਲਾਸਾ ਕੀਤਾ ਹੈ ਕਿ ਲਾਰੈਂਸ ਗਰੋਹ ਨੇ ਸਲਮਾਨ ਦੀ ਹੱਤਿਆ ਲਈ ਸ਼ੂਟਰਾਂ ਨੂੰ 25 ਲੱਖ ਰੁਪਏ ਦਾ ਠੇਕਾ ਦਿੱਤਾ ਸੀ। ਇਸ ਕਾਰਵਾਈ ਲਈ ਉਹ ਪਾਕਿਸਤਾਨ ਤੋਂ ਏਕੇ-47 , ਏਕੇ-92 ਅਤੇ ਐੱਮ-16 ਰਾਈਫਲ ਖਰੀਦਣ ਦੀ […]

ਪੰਜਾਬੀ ਫ਼ਿਲਮ “ਉੱਚਾ ਦਰ ਬਾਬੇ ਨਾਨਕ ਦਾ “ 12 ਜੁਲਾਈ ਨੂੰ ਹੋਵੇਗੀ ਰਲੀਜ਼

ਫਰਿਜਨੋ (ਕੈਲੀਫੋਰਨੀਆਂ), 2 ਜੁਲਾਈ (ਪੰਜਾਬ ਮੇਲ)-  ਹਾਸ-ਰਸ ਵਾਲੀਆਂ ਫਿਲਮਾਂ ਦੇ ਟਰਿੰਡ ਤੋਂ ਹਟਕੇ ਇੱਕ ਹੋਰ ਪੰਜਾਬੀ ਫਿਲਮ “ਉੱਚਾ ਦਰ ਬਾਬੇ ਨਾਨਕ ਦਾ” 12 ਜੁਲਾਈ ਨੂੰ ਦੁਨੀਆਂ ਭਰ ਦੇ ਸਿਨੇਮਾਂ ਘਰਾਂ ਵਿੱਚ  ਰਲੀਜ਼ ਹੋਣ ਜਾ ਰੀ ਹੈ। ਇਸ ਫਿਲਮ ਸਬੰਧੀ ਦਰਸ਼ਕਾਂ ਵਿੱਚ ਜਾਗਰੁਕਤਾ ਪੈਂਦਾ ਕਰਨ ਲਈ ਅਮਰੀਕਾ ਦੇ ਵੱਖੋ ਵੱਖ ਸ਼ਹਿਰਾਂ ਵਿੱਚ ਸਮਾਗਮ ਕੀਤੇ ਜਾ ਰਹੇ […]

ਵੱਡੇ-ਵੱਡੇ ਜਾਅਲੀ ਬਿੱਲ  ਬਣਾ ਕੇ ਬੀਮਾ ਕੰਪਨੀਆਂ ਦੇ ਨਾਲ  ਜਾਅਲੀ ਅਦਾਇਗੀ ਦੇ  ਦਾਅਵਿਆਂ ਦਾ ਸਮਰਥਨ ਕਰਨ ਵਾਲੀ ਸ਼ਿਕਾਗੋ ਦੀ  ਭਾਰਤੀ- ਅਮਰੀਕੀ  ਡਾਕਟਰ  ਨੂੰ  ਧੋਖਾਧੜੀ ਦਾ ਦੋਸ਼ੀ ਮੰਨਿਆ

•ਅਦਾਲਤ ਵੱਲੋ  ਅਕਤੂਬਰ ਚ’ ਉਸ ਨੂੰ ਸ਼ਜਾ ਸੁਣਾਈ ਜਾਵੇਗੀ ਨਿਊਯਾਰਕ , 2 ਜੁਲਾਈ (ਰਾਜ ਗੋਗਨਾ/ਪੰਜਾਬ ਮੇਲ)-ਬੀਤੇਂ ਦਿਨ  ਅਮਰੀਕਾ ਦੇ ਇਲੀਨੌਇਸ ਸੂਬੇ ਦੀ ਇਕ ਭਾਰਤੀ ਮੂਲ ਦੀ ਡਾਕਟਰ ਮੋਨਾ ਘੋਸ਼, 51 ਸਾਲ ਨੂੰ ਗੈਰ-ਮੌਜੂਦ ਸੇਵਾਵਾਂ ਲਈ ਬਿਲਿੰਗ ਮੈਡੀਕੇਡ ਫਰਾਡ ਜਿਸ ਨੇ ਜਾਅਲੀ ਭਰਪਾਈ ਦੇ ਦਾਅਵਿਆਂ ਲਈ ਮੈਡੀਕਲ ਰਿਕਾਰਡ ਨੂੰ ਜਾਅਲੀ ਬਣਾਉਣ ਲਈ ਅਦਾਲਤ ਨੇ ਉਸ ਨੂੰ […]

ਅੰਮ੍ਰਿਤਸਰ ਲੁੱਟ ਕੇਸ: ਪੀੜਤ ਦੇ ਡਰਾਈਵਰ ਦੀ ਧੀ, ਉਸਦੇ ਮੰਗੇਤਰ ਸਮੇਤ 7 ਗ੍ਰਿਫਤਾਰ

– 41.40 ਲੱਖ ਰੁਪਏ ਦੀ ਨਕਦੀ, 800 ਗ੍ਰਾਮ ਸੋਨਾ ਕੀਤਾ ਬਰਾਮਦ – ਪੰਜਾਬ ਪੁਲਿਸ ਦੀਆਂ ਟੀਮਾਂ ਨੇ ਮਹਾਰਾਸ਼ਟਰ ਪੁਲਿਸ ਅਤੇ ਕੇਂਦਰੀ ਏਜੰਸੀਆਂ ਨਾਲ ਮਿਲ ਕੇ 24 ਘੰਟਿਆਂ ਦੇ ਅੰਦਰ ਮਹਾਰਾਸ਼ਟਰ ਤੋਂ ਤਿੰਨ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ : ਡੀ.ਜੀ.ਪੀ. ਗੌਰਵ ਯਾਦਵ – ਦੋ ਹੋਰ ਮੁਲਜ਼ਮਾਂ ਦੀ ਵੀ ਹੋਈ ਸ਼ਨਾਖਤ, ਉਨ੍ਹਾਂ ਨੂੰ ਕਾਬੂ ਕਰਨ ਲਈ ਕੀਤੀ ਜਾ […]

ਪੈਨਸਿਲਵੇਨੀਆ ‘ਚ ਗੇਮਿੰਗ ਮਸ਼ੀਨਾਂ ‘ਤੇ ਸ਼ਿਕੰਜਾ ਕੱਸਣ ਦੀ ਤਿਆਰੀ

ਨਿਊਯਾਰਕ, 1 ਜੁਲਾਈ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ‘ਚ ਗੇਮਿੰਗ ਮਸ਼ੀਨਾਂ ਨੂੰ ਕਮਾਈ ਦਾ ਸਾਧਨ ਮੰਨਿਆ ਜਾਂਦਾ ਹੈ ਪਰ ਕਈ ਸੂਬਿਆਂ ‘ਚ ਰੋਜ਼ਾਨਾ ਹਜ਼ਾਰਾਂ ਡਾਲਰ ਕਮਾਉਣ ਵਾਲੀਆਂ ਗੇਮਿੰਗ ਮਸ਼ੀਨਾਂ ‘ਤੇ ਪਾਬੰਦੀ ਲੱਗੀ ਹੋਈ ਹੈ ਅਤੇ ਹੁਣ ਅਮਰੀਕਾ ਦਾ ਇਕ ਹੋਰ ਸੂਬਾ ਗੇਮਿੰਗ ਮਸ਼ੀਨਾਂ ‘ਤੇ ਪਾਬੰਦੀ ਲਗਾਉਣ ਦੀ ਤਿਆਰੀ ਕਰ ਰਿਹਾ ਹੈ। ਕੁਝ ਸਮਾਂ ਪਹਿਲਾਂ, ਵਰਜੀਨੀਆ ਰਾਜ […]

ਪੰਜਾਬ ‘ਚ ਆਗਾਮੀ ਜ਼ਿਮਨੀ ਚੋਣਾਂ ‘ਮਿਸ਼ਨ 2027’ ਦਾ ਮੁੱਢ ਬੰਨ੍ਹਣਗੀਆਂ

ਚੰਡੀਗੜ੍ਹ, 1 ਜੁਲਾਈ (ਪੰਜਾਬ ਮੇਲ)- ਪੰਜਾਬ ‘ਚ ਆਗਾਮੀ ਜ਼ਿਮਨੀ ਚੋਣਾਂ ‘ਮਿਸ਼ਨ 2027’ ਦਾ ਮੁੱਢ ਬੰਨ੍ਹਣਗੀਆਂ। ਇਸੇ ਕਰ ਕੇ ਸਿਆਸੀ ਧਿਰਾਂ ਦਾ ਮੁੱਖ ਨਿਸ਼ਾਨਾ ਹੁਣ ਜ਼ਿਮਨੀ ਚੋਣਾਂ ਹਨ। ਸੱਤਾ ਧਿਰ ਲਈ ਜਲੰਧਰ (ਪੱਛਮੀ) ਦੀ ਜ਼ਿਮਨੀ ਚੋਣ ‘ਕਰੋ ਜਾਂ ਮਰੋ’ ਦਾ ਸਵਾਲ ਹੈ। ਆਉਂਦਾ ਇੱਕ ਵਰ੍ਹਾ ਤਾਂ ਚੋਣਾਂ ਦੇ ਰੌਲੇ-ਰੱਪੇ ਵਿਚ ਹੀ ਲੰਘਣਾ ਹੈ ਕਿਉਂਕਿ ਪੰਜਾਬ ਸਰਕਾਰ […]