ਜਾਰਜੀਆ ਦਾ 10 ਸਾਲਾ ਕੈਂਸਰ ਸਰਵਾਈਵਰ ਆਰੀਆ ਪਟੇਲ ਇੱਕ ਦਿਨ ਲਈ ਪੁਲਿਸ ਅਧਿਕਾਰੀ ਬਣਿਆ
ਨਿਊਯਾਰਕ, 21 ਮਈ (ਰਾਜ ਗੋਗਨਾ/ਪੰਜਾਬ ਮੇਲ)-10 ਸਾਲਾ ਕੈਂਸਰ ਸਰਵਾਈਵਰ ਭਾਰਤੀ ਆਰੀਆ ਪਟੇਲ ਦੀ ਪੁਲਿਸ ਅਫਸਰ ਬਣਨ ਦੀ ਇੱਛਾ ਪੂਰੀ ਹੋਈ, ਜਦੋਂ ਉਸ ਨੇ ਇੱਕ ਦਿਨ ਦੀ ਡਿਊਟੀ ਦੌਰਾਨ ਖੋਜ ਅਤੇ ਬਚਾਅ ਕਾਰਜਾਂ ਦੇ ਨਾਲ-ਨਾਲ ਫਾਇਰ ਫਾਈਟਿੰਗ ਵਿਚ ਵੀ ਹਿੱਸਾ ਲਿਆ। ਅਮਰੀਕਾ ਦੇ ਜਾਰਜੀਆ ‘ਚ ਰਹਿਣ ਵਾਲੇ ਗੁਜਰਾਤੀ ਮੂਲ ਦੇ ਆਰੀਆ ਪਟੇਲ ਨਾਂ ਦੇ ਲੜਕੇ ਨੇ […]