ਚੀਨ ਤੋਂ ਬਾਅਦ ਸਾਊਦੀ ਅਰਬ ਤੇ ਯੂ.ਏ.ਈ., ਪਾਕਿਸਤਾਨ ਨੂੰ ਕਰਜ਼ਾ ਦੇਣ ਲਈ ਹੋਏ ਰਾਜ਼ੀ
ਇਸਲਾਮਾਬਾਦ, 8 ਅਗਸਤ (ਪੰਜਾਬ ਮੇਲ)- ਚੀਨ, ਸਾਊਦੀ ਅਰਬ ਅਤੇ ਯੂ.ਏ.ਈ. ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੂੰ 12 ਬਿਲੀਅਨ ਡਾਲਰ ਦਾ ਕਰਜ਼ਾ ਇਕ ਸਾਲ ਤੱਕ ਵਧਾਉਣ ਲਈ ਸਹਿਮਤ ਹੋ ਗਏ ਹਨ। ਇਹ ਫੈਸਲਾ ਪਾਕਿਸਤਾਨ ਦੀ ਉਮੀਦ ਦੇ ਵਿਚਕਾਰ ਆਇਆ ਹੈ ਕਿ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਇਸ ਮਹੀਨੇ ਦੇ ਅੰਤ ਤੱਕ ਸੱਤ ਅਰਬ ਡਾਲਰ ਦੇ […]