‘ਵੀਜ਼ਾ ਫੈਕਟਰੀ’ ਦਾ ਪਰਦਾਫਾਸ਼, 2000 ਤੋਂ ਵਧੇਰੇ ਨੂੰ ਜਾਅਲੀ ਵੀਜ਼ਿਆਂ ‘ਤੇ ਭੇਜਿਆ ਵਿਦੇਸ਼
ਨਵੀਂ ਦਿੱਲੀ, 17 ਸਤੰਬਰ (ਪੰਜਾਬ ਮੇਲ)- ਦਿੱਲੀ ਪੁਲਿਸ ਨੇ ਪੱਛਮੀ ਦਿੱਲੀ ਦੇ ਤਿਲਕ ਨਗਰ ਵਿਚ ਸਥਿਤ ਇੱਕ ‘ਵੀਜ਼ਾ ਫੈਕਟਰੀ’ ਦਾ ਪਰਦਾਫਾਸ਼ ਕੀਤਾ ਹੈ, ਜਿਸ ‘ਤੇ ਪਿਛਲੇ ਪੰਜ ਸਾਲਾਂ ਵਿਚ ਮੁਨਾਫ਼ੇ ਲਈ ਕਈ ਜਾਅਲੀ ਵੀਜ਼ਾ ਤਿਆਰ ਕਰਨ ਦਾ ਸ਼ੱਕ ਹੈ। ਇਸ ਦੌਰਾਨ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਜਾਅਲੀ ਵੀਜ਼ਾ, ਪਾਸਪੋਰਟ ਅਤੇ ਸਾਜ਼ੋ-ਸਾਮਾਨ ਦੀ […]