ਪੌਪ ਸਟਾਰ ਮਾਈਕਲ ਜੈਕਸਨ ਦੇ ਭਰਾ ਟਿਟੋ ਜੈਕਸਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਨਿਊਯਾਰਕ, 17 ਸਤੰਬਰ (ਰਾਜ ਗੋਗਨਾ/ਪੰਜਾਬ ਮੇਲ)- ਗਲੋਬਲ ਪੌਪ ਸਟਾਰ ਮਾਈਕਲ ਜੈਕਸਨ ਦੇ ਭਰਾ ਟਿਟੋ ਜੈਕਸਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਟਿਟੋ ਜੈਕਸਨ ਨੂੰ ਨਿਊ ਮੈਕਸੀਕੋ ਤੋਂ ਓਕਲਾਹੋਮਾ ਤੱਕ ਡਰਾਈਵਿੰਗ ਕਰਦੇ ਸਮੇਂ ਦਿਲ ਦਾ ਦੌਰਾ ਪਿਆ ਸੀ। ਟੀਟੋ ਜੈਕਸਨ ਦੇ 9 ਭਰਾਵਾਂ ਵਿਚੋਂ ਉਹ ਤੀਜਾ ਸੀ। ਟੀਟੋ ਜੈਕਸਨ ਦੇ ਪੁੱਤਰਾਂ ਨੇ […]