ਕੈਨੇਡਾ ਜਾਣ ਲਈ ਕਰਵਾਇਆ ਵਿਆਹ, ਵੀਜ਼ੇ ਦੀ ਥਾਂ ਆਇਆ ਤਲਾਕ ਦਾ ਨੋਟਿਸ
ਬੱਸੀਆਂ , 20 ਸਤੰਬਰ (ਪੰਜਾਬ ਮੇਲ)- ਕੈਨੇਡਾ ਜਾਣ ਦਾ ਸੁਪਨਾ ਦੇਖ ਰਹੇ ਬੱਸੀਆਂ ਦੇ ਵਸਨੀਕ ਜਸਵੀਰ ਸਿੰਘ ਨੂੰ ਵੀਜ਼ਾ ਨਹੀਂ ਮਿਲਿਆ ਪਰ ਉਸ ਦੀ ਪਤਨੀ ਲਵਲੀਨ ਵੱਲੋਂ ਭੇਜਿਆ ਗਿਆ ਤਲਾਕ ਨੋਟਿਸ ਜ਼ਰੂਰ ਮਿਲ ਗਿਆ ਹੈ। ਜਸਵੀਰ ਸਿੰਘ ਦਾ ਨਾ ਸਿਰਫ਼ ਲੱਖਾਂ ਰੁਪਏ ਦਾ ਨੁਕਸਾਨ ਹੋਇਆ, ਸਗੋਂ ਪਿੰਡ ਅਤੇ ਸਮਾਜ ਵਿੱਚ ਬਦਨਾਮੀ ਵੀ ਹੋਈ। ਪਰਿਵਾਰ ਡੂੰਘੇ […]