ਚੈਟਜੀਪੀਟੀ ਬਣਾਉਣ ਵਾਲੀ ਕੰਪਨੀ ‘ਤੇ ਉਂਗਲ ਚੁੱਕਣ ਵਾਲੇ ਭਾਰਤੀ ਇੰਜੀਨੀਅਰ ਦੀ ਫਲੈਟ ‘ਚੋਂ ਮਿਲੀ ਲਾਸ਼
ਸਾਨ ਫਰਾਂਸਿਸਕੋ, 14 ਦਸੰਬਰ (ਪੰਜਾਬ ਮੇਲ)- ਚੈਟਜੀਪੀਟੀ ਵਿਕਸਿਤ ਕਰਨ ਵਾਲੀ ਮੋਹਰੀ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਨੀ ਓਪਨਏ.ਆਈ. ਦੇ 26 ਸਾਲਾ ਸਾਬਕਾ ਖੋਜਕਰਤਾ ਸੁਚਿਰ ਬਾਲਾਜੀ ਆਪਣੇ ਸਾਨ ਫਰਾਂਸਿਸਕੋ ਫਲੈਟ ਵਿਚ ਮ੍ਰਿਤਕ ਪਾਏ ਗਏ। ਸੁਚਿਰ ਨੇ ਹਾਲ ਹੀ ‘ਚ ਓਪਨਏਆਈ ਦੀ ਕਾਰਜਸ਼ੈਲੀ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਸਨ। ਸਾਨ ਫਰਾਂਸਿਸਕੋ ਪੁਲਿਸ ਮੁਤਾਬਕ ਇਹ ਘਟਨਾ 26 ਨਵੰਬਰ ਦੀ ਹੈ ਅਤੇ […]