ਹਾਈ ਕੋਰਟ ਵੱਲੋਂ ਸਿੱਖ ਗੁਰਦੁਆਰਾ ਚੋਣਾਂ ਵਿਚ ਜਾਤੀ ਆਧਾਰਿਤ ਰਾਖਵੇਂਕਰਨ ਦੀ ਮੰਗ ਕਰਦੀਆਂ ਪਟੀਸ਼ਨਾਂ ਖਾਰਜ
-ਰਾਖਵਾਂਕਰਨ ਨੂੰ ਸਿੱਖ ਧਰਮ ਦੇ ਬੁਨਿਆਦੀ ਸਿਧਾਂਤਾਂ ਦੇ ਉਲਟ ਦੱਸਿਆ – ਗੁਰੂ ਨਾਨਕ ਦੇ ‘ਏਕ ਓਂਕਾਰ’ ਫਲਸਫ਼ੇ ਤੇ ‘ਲੰਗਰ’ ਪ੍ਰਥਾ ਦੀ ਮਿਸਾਲ ਦਿੱਤੀ ਚੰਡੀਗੜ੍ਹ, 10 ਜਨਵਰੀ (ਪੰਜਾਬ ਮੇਲ)- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਇਕ ਫੈਸਲੇ ਵਿਚ ਕਿਹਾ ਕਿ ਸਿੱਖ ਧਾਰਮਿਕ ਸੰਸਥਾ ਦੀਆਂ ਚੋਣਾਂ ਵਿਚ ਜਾਤੀ ਜਾਂ ਲਿੰਗ ਆਧਾਰਿਤ ਰਾਖਵਾਂਕਰਨ ਮੰਗਣਾ ਸਿੱਖ ਧਰਮ ਦੇ […]