ਅਮਰੀਕਾ ਦਾ ਗਾਈਡਡ-ਮਿਜ਼ਾਈਲ ਵਿਨਾਸ਼ਕਾਰੀ ‘ਮਿਲਿਅਸ’ ਦੱਖਣੀ ਚੀਨ ਸਾਗਰ ‘ਚ ਹੋਇਆ ਦਾਖਲ
ਵਾਸ਼ਿੰਗਟਨ, 10 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਦੇ 7ਵੇਂ ਫਲੀਟ ਨੇ ਸੋਮਵਾਰ ਨੂੰ ਦੱਸਿਆ ਕਿ ਉਸ ਦਾ ਗਾਈਡਡ-ਮਿਜ਼ਾਈਲ ਵਿਨਾਸ਼ਕਾਰੀ ਮਿਲਿਅਸ ਆਪਣੇ ਨੇਵੀਗੇਸ਼ਨ ਅਧਿਕਾਰਾਂ ਅਤੇ ਆਜ਼ਾਦੀਆਂ ਦੀ ਵਰਤੋਂ ਕਰਦੇ ਹੋਏ ਸਪ੍ਰੈਟਲੀ ਟਾਪੂ ਨੇੜੇ ਦੱਖਣੀ ਚੀਨ ਸਾਗਰ ਵਿਚ ਦਾਖਲ ਹੋ ਗਿਆ। ਬਿਆਨ ‘ਚ ਦੱਸਿਆ ਗਿਆ ਕਿ ”10 ਅਪ੍ਰੈਲ ਨੂੰ ਅਰਲੇਗ ਬੁਰਕੇ-ਕਲਾਸ ਗਾਈਡਡ-ਮਿਜ਼ਾਈਲ ਵਿਨਾਸ਼ਕਾਰੀ ਯੂ.ਐੱਸ.ਐੱਸ. ਮਿਲਿਅਸ (ਡੀ.ਡੀ.ਜੀ. 69) ਨੇ […]