’84 ਸਿੱਖ ਵਿਰੋਧੀ ਕਤਲੇਆਮ: ਸੀ.ਬੀ.ਆਈ. ਨੇ ਟਾਈਟਲਰ ਦੀ ਆਵਾਜ਼ ਦੇ ਨਮੂਨੇ ਲਏ
ਨਵੀਂ ਦਿੱਲੀ, 12 ਅਪ੍ਰੈਲ (ਪੰਜਾਬ ਮੇਲ)-ਸੀ.ਬੀ.ਆਈ. ਨੇ 1984 ਸਿੱਖ ਵਿਰੋਧੀ ਕਤਲੇਆਮ ਨਾਲ ਜੁੜੇ ਇਕ ਕੇਸ, ਜਿਸ ‘ਚ ਪੁਲ ਬੰਗਸ਼ ਇਲਾਕੇ ‘ਚ ਭੀੜ ਨੇ ਤਿੰਨ ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਸੀ, ਦੇ ਮਾਮਲੇ ‘ਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੇ ਆਵਾਜ਼ ਦੇ ਨਮੂਨੇ ਲਏ ਹਨ। ਜਾਂਚ ਏਜੰਸੀ ਨੇ ਸਿਆਸਤਦਾਨ ਮਨਜੀਤ ਸਿੰਘ ਜੀ.ਕੇ. ਨੂੰ ਵੀ ਸੰਮਨ ਜਾਰੀ ਕੀਤਾ […]