Donald Trump ਦਾ ਨਵਾਂ ਕਦਮ, ਸਿੱਖਿਆ ਵਿਭਾਗ ਕੀਤਾ ਖ਼ਤਮ
ਵਾਸ਼ਿੰਗਟਨ, 21 ਮਾਰਚ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮੌਜੂਦਗੀ ਵਿੱਚ ਸੰਘੀ ਸਿੱਖਿਆ ਵਿਭਾਗ ਨੂੰ ਖਤਮ ਕਰਨ ਦੇ ਉਦੇਸ਼ ਨਾਲ ਇੱਕ ਕਾਰਜਕਾਰੀ ਆਦੇਸ਼ ‘ਤੇ ਦਸਤਖ਼ਤ ਕੀਤੇ। ਇਹ ਟਰੰਪ ਦਾ ਚੋਣ ਵਾਅਦਾ ਸੀ, ਜੋ ਪੂਰਾ ਹੋ ਗਿਆ ਹੈ। ਇਸ ਹੁਕਮ ਨਾਲ ਸਕੂਲ ਨੀਤੀ ਲਗਭਗ ਪੂਰੀ ਤਰ੍ਹਾਂ ਸੂਬਿਆਂ ਅਤੇ ਸਥਾਨਕ ਬੋਰਡਾਂ ਦੇ […]