ਟੈਰਿਫ ਵਾਰ: ਚੀਨ ਵੱਲੋਂ ਅਮਰੀਕਾ ਨੂੰ ਜੰਗ ਦੀ ਧਮਕੀ
ਪੇਈਚਿੰਗ, 5 ਮਾਰਚ (ਪੰਜਾਬ ਮੇਲ)- ਚੀਨ ਨੇ ਅਮਰੀਕਾ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਧਮਕੀ ਦਿੱਤੀ ਹੈ। ਚੀਨ ਨੇ ਕਿਹਾ ਕਿ ਅਮਰੀਕਾ ਜੇਕਰ ਜੰਗ ਚਾਹੁੰਦਾ ਹੈ, ਤਾਂ ਅਸੀਂ ਜੰਗ ਲਈ ਤਿਆਰ ਹਾਂ। ਚੀਨ ਵਲੋਂ ਇਹ ਬਿਆਨ ਟੈਰਿਫ ਨੂੰ ਲੈ ਕੇ ਸ਼ੁਰੂ ਹੋਏ ਵਿਵਾਦ ਤੋਂ ਬਾਅਦ ਆਇਆ ਹੈ। ਚੀਨ ਦਾ ਕਹਿਣਾ ਹੈ ਕਿ ਜੇਕਰ ਜੰਗ […]