ਭੁਲੱਥ ਦੇ 23 ਸਾਲਾ ਦੇ ਨੌਜਵਾਨ ਕਰਨਬੀਰ ਸਿੰਘ ਨੇ ਵਧਾਇਆ ਭੁਲੱਥ ਅਤੇ ਮਾਪਿਆ ਦਾ ਮਾਣ ਅਮਰੀਕਾ
-ਏਅਰਫੋਰਸ ‘ਚ ਬਣਿਆ ਲਾਅ ਇਨਫੌਰਸਮੈਂਟ ਅਫ਼ਸਰ ਨਿਊਯਾਰਕ, 27 ਸਤੰਬਰ (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਦਿਨੀਂ ਅਮਰੀਕਾ ਦੇ ਸ਼ਹਿਰ ਬੋਸਟਨ ‘ਚ ਰਹਿੰਦੇ ਭੁਲੱਥ ਦੇ ਨੌਜਵਾਨ ਕਰਨਬੀਰ ਸਿੰਘ ਨੇ ਅਮਰੀਕਾ ਦੀ ਏਅਰਫੋਰਸ ਵਿਚ ਆਪਣੀ ਲਗਨ ਅਤੇ ਪੜ੍ਹਾਈ ਦੇ ਨਾਲ ਮੁਕਾਮ ਹਾਸਲ ਕਰਕੇ ਏਅਰਫੋਰਸ ਵਿਚ 23 ਕੁ ਸਾਲ ਦੀ ਉਮਰ ‘ਚ ਅਫਸਰ ਬਣਿਆ ਹੈ। ਕਰਨਬੀਰ ਸਿੰਘ ਸਪੁੱਤਰ ਬਲਜਿੰਦਰ ਸਿੰਘ […]