ਟਰੰਪ ਵੱਲੋਂ ਦਾਇਰ ਕੇਸ ਖਿਲਾਫ ਲੜੇਗਾ ਬੀ.ਬੀ.ਸੀ.!
ਲੰਡਨ, 17 ਦਸੰਬਰ (ਪੰਜਾਬ ਮੇਲ)- ਬ੍ਰਿਟੇਨ ਦੀ ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ (ਬੀ.ਬੀ.ਸੀ.) ਨੇ ਕਿਹਾ ਕਿ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇੱਕ ਭਾਸ਼ਣ ਦੇ ਸੰਪਾਦਤ ਕਲਿੱਪਾਂ ‘ਤੇ ਦਾਇਰ ਕੀਤੇ ਗਏ ਕੇਸ ਖ਼ਿਲਾਫ਼ ਲੜਨਗੇ। ਬੀ.ਬੀ.ਸੀ. ਦੇ ਬੁਲਾਰੇ ਨੇ ਕਿਹਾ ਕਿ ਜਿਵੇਂ ਉਹ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਉਹ ਇਸ ਕੇਸ ਦਾ ਬਚਾਅ ਕਰਨਗੇ। ਉਹ ਇਸ […]