ਕਬੱਡੀ ਕੱਪ ਮੌਕੇ ਹੋਈ ਗੋਲੀਬਾਰੀ ‘ਚ ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦੀ ਮੌਤ
-10 ਦਿਨ ਪਹਿਲਾਂ ਹੋਇਆ ਸੀ ਵਿਆਹ ਮੋਹਾਲੀ, 15 ਦਸੰਬਰ (ਪੰਜਾਬ ਮੇਲ)- ਮੋਹਾਲੀ ਦੇ ਸੋਹਣਾ ਇਲਾਕੇ ‘ਚ ਵੱਡੀ ਵਾਰਦਾਤ ਸਾਹਮਣੇ ਆਈ, ਜਦੋਂ ਕਬੱਡੀ ਕੱਪ ਮੌਕੇ ਅਚਾਨਕ ਕੁਝ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਇਹ ਘਟਨਾ ਸੈਕਟਰ-82 ਦੇ ਮੈਦਾਨ ‘ਚ ਵਾਪਰੀ, ਜਿੱਥੇ ਕਬੱਡੀ ਦਾ ਮੈਚ ਚੱਲ ਰਿਹਾ ਸੀ। ਜਿੱਥੇ ਕਬੱਡੀ ਦਾ ਮੈਚ ਚੱਲ ਰਿਹਾ ਸੀ। ਮਿਲੀ ਜਾਣਕਾਰੀ ਅਨੁਸਾਰ, […]