ਜਾਪਾਨ ‘ਚ 6.7 ਦੀ ਸ਼ਿੱਦਤ ਵਾਲੇ ਭੂਚਾਲ ਦੇ ਝਟਕੇ
-ਸੂਨਾਮੀ ਲਈ ਜਾਰੀ ਐਡਵਾਈਜ਼ਰੀ ਲਈ ਵਾਪਸ ਟੋਕੀਓ, 12 ਦਸੰਬਰ (ਪੰਜਾਬ ਮੇਲ)- ਜਾਪਾਨ ਦੇ ਉੱਤਰ-ਪੂਰਬ ਵਿਚ 6.7 ਦੀ ਸ਼ਿੱਦਤ ਵਾਲੇ ਭੂਚਾਲ ਮਗਰੋਂ ਜਾਪਾਨ ਨੇ ਸ਼ੁੱਕਰਵਾਰ ਨੂੰ ਸੂਨਾਮੀ ਲਈ ਐਡਵਾਈਜ਼ਰੀ ਜਾਰੀ ਕੀਤੀ, ਜੋ ਮਗਰੋਂ ਵਾਪਸ ਲੈ ਲਈ ਗਈ ਹੈ। ਭੂਚਾਲ ਕਰਕੇ ਹੋਏ ਜਾਨੀ ਮਾਲੀ ਨੁਕਸਾਨ ਬਾਰੇ ਫਿਲਹਾਲ ਕੁਝ ਵੀ ਸਪੱਸ਼ਟ ਨਹੀਂ ਹੈ। ਸ਼ੁੱਕਰਵਾਰ ਦਾ ਭੂਚਾਲ ਇਸ ਹਫ਼ਤੇ […]