ਕੁੱਤੇ ਕਾਰਨ ਮਹਿਲਾ ਹੋ ਸਕਦੀ ਹੈ ਅਮਰੀਕਾ ਤੋਂ ਡਿਪੋਰਟ!
-20 ਸਾਲਾਂ ਤੋਂ ਗੈਰ ਕਾਨੂੰਨੀ ਤੌਰ ‘ਤੇ ਰਹਿ ਰਹੀ ਸੀ ਅਮਰੀਕਾ ਵਾਲੂਸੀਆ (ਫਲੋਰੀਡਾ), 10 ਦਸੰਬਰ (ਪੰਜਾਬ ਮੇਲ)- ਅਮਰੀਕਾ ‘ਚ ਪਿਛਲੇ 20 ਸਾਲਾਂ ਤੋਂ ਗੈਰ ਕਾਨੂੰਨੀ ਤੌਰ ‘ਤੇ ਰਹਿ ਰਹੀ ਇੱਕ ਔਰਤ ਨੂੰ ਇੱਕ ਕੁੱਤੇ ਉੱਤੇ ਕੌਫੀ ਸੁੱਟਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। 935 ਵੱਲੋਂ ਉਸ ਨੂੰ ਹਿਰਾਸਤ ਵਿਚ ਰੱਖ ਕੇ ਦੇਸ਼ ਨਿਕਾਲੇ ਦੀ […]