ਕੱਟੜ ਇਸਲਾਮੀ ਅੱਤਵਾਦ ਖ਼ਿਲਾਫ਼ ਇਕੱਠੀ ਹੋਵੇ ਦੁਨੀਆਂ : ਟਰੰਪ
ਵਾਸ਼ਿੰਗਟਨ, 18 ਦਸੰਬਰ (ਪੰਜਾਬ ਮੇਲ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਿਡਨੀ ਦੇ ਬੌਂਡੀ ਬੀਚ ‘ਤੇ ਯਹੂਦੀ ਤਿਉਹਾਰ ਹਨੂਕਾਹ ਸਮਾਰੋਹ ਦੌਰਾਨ ਹੋਏ ਯਹੂਦੀ-ਵਿਰੋਧੀ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਵ੍ਹਾਈਟ ਹਾਊਸ ਵਿਚ ਹਨੂਕਾਹ ਸਮਾਰੋਹ ਦੀ ਸ਼ੁਰੂਆਤ ਕਰਦਿਆਂ ਟਰੰਪ ਨੇ ਆਸਟ੍ਰੇਲੀਆਈ ਲੋਕਾਂ ਲਈ ਪਿਆਰ ਅਤੇ ਪ੍ਰਾਰਥਨਾਵਾਂ ਭੇਜੀਆਂ। ਜ਼ਿਕਰਯੋਗ ਹੈ ਕਿ ਇਸ ਅੱਤਵਾਦੀ ਹਮਲੇ ਵਿਚ 15 ਲੋਕ ਮਾਰੇ […]