Bihar Election : ਐੱਨਡੀਏ ਇਤਿਹਾਸਕ ਜਿੱਤ ਵੱਲ ਵਧਿਆ, ਪਟਨਾ ’ਚ ਜਸ਼ਨ ਸ਼ੁਰੂ
ਬਿਹਾਰ, 14 ਨਵੰਬਰ (ਪੰਜਾਬ ਮੇਲ)- ਬਿਹਾਰ ਵਿਚ ਕੌਮੀ ਜਮੂਹਰੀ ਗੱਠਜੋੜ (NDA) ਦੋ ਤਿਹਾਈ ਬਹੁਮਤ ਨਾਲ ਇਤਿਹਾਸਕ ਜਿੱਤ ਵੱਲ ਵਧ ਰਿਹਾ ਹੈ। ਸ਼ੁਰੂਆਤੀ ਰੁਝਾਨਾਂ ਅਨੁਸਾਰ ਸੱਤਾਧਾਰੀ ਐੱਨਡੀਏ 208 ਸੀਟਾਂ ਉੱਤੇ ਅਤੇ ਮਹਾਗੱਠਬੰਧਨ ਦੇ ਉਮੀਦਵਾਰ 27 ਸੀਟਾਂ ’ਤੇ ਅੱਗੇ ਹਨ। ਭਾਜਪਾ, ਜਿਸ ਨੇ 101 ਸੀਟਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ, 95 ਸੀਟਾਂ ’ਤੇ ਲੀਡ ਬਣਾ ਕੇ […]