ਵਰਕ ਪਰਮਿਟ ਨਵਿਆਉਣ ਭਾਰਤ ਗਏ ਐੱਚ-1ਬੀ ਵੀਜ਼ਾ ਧਾਰਕ ਫਸੇ
-ਅਮਰੀਕੀ ਕੌਂਸਲਰ ਦਫਤਰਾਂ ਨੇ ਅਚਾਨਕ ਅਪੁਆਇੰਟਮੈਂਟਾਂ ਕੀਤੀਆਂ ਰੱਦ ਨਵੀਂ ਦਿੱਲੀ, 23 ਦਸੰਬਰ (ਪੰਜਾਬ ਮੇਲ)- ਅਮਰੀਕਾ ਦੇ ਐੱਚ-1ਬੀ ਵੀਜ਼ਾ ਧਾਰਕ ਭਾਰਤੀ, ਜੋ ਇਸ ਮਹੀਨੇ ਆਪਣੇ ਵਰਕ ਪਰਮਿਟ ਰੀਨਿਊ ਕਰਵਾਉਣ ਲਈ ਭਾਰਤ ਆਏ ਸਨ, ਅਮਰੀਕੀ ਕੌਂਸਲਰ ਦਫਤਰਾਂ ਵੱਲੋਂ ਅਚਾਨਕ ਅਪੁਆਇੰਟਮੈਂਟਾਂ (ਮੀਟਿੰਗ ਦਾ ਸਮਾਂ) ਰੱਦ ਕੀਤੇ ਜਾਣ ਕਾਰਨ ਉੱਥੇ ਹੀ ਫਸ ਗਏ ਹਨ। ਵਾਸ਼ਿੰਗਟਨ ਪੋਸਟ ਨੇ ਤਿੰਨ ਇਮੀਗ੍ਰੇਸ਼ਨ […]