1 ਜੁਲਾਈ ਤੋਂ ਕੈਲੀਫੋਰਨੀਆ ਵਿੱਚ ਵੱਡੇ ਬਦਲਾਅ: ਨਵੇਂ ਕਾਨੂੰਨਾਂ ਨਾਲ ਤਨਖ਼ਾਹਾਂ ਵਧਣਗੀਆਂ
ਸਕੂਲਾਂ, ਰੈਸਟੋਰੈਂਟਾਂ ਅਤੇ ਹਾਊਸਿੰਗ ਖੇਤਰ ਵਿੱਚ ਆਉਣਗੇ ਨਵੇਂ ਨਿਯਮ ਸੈਕਰਾਮੈਂਟੋ, 18 ਜੂਨ (ਪੰਜਾਬ ਮੇਲ)- ਕੈਲੀਫੋਰਨੀਆ ਵਿੱਚ 1 ਜੁਲਾਈ 2026 ਤੋਂ ਕਈ ਮਹੱਤਵਪੂਰਨ ਨਵੇਂ ਕਾਨੂੰਨ ਲਾਗੂ ਹੋਣ ਜਾ ਰਹੇ ਹਨ, ਜਿਨ੍ਹਾਂ ਦਾ ਅਸਰ ਲਗਭਗ ਹਰ ਪਰਿਵਾਰ, ਵਿਦਿਆਰਥੀ, ਕਰਮਚਾਰੀ, ਵਪਾਰੀ ਅਤੇ ਘਰ ਖਰੀਦਣ ਵਾਲੇ ਵਿਅਕਤੀ ਉੱਤੇ ਪਵੇਗਾ। ਰਾਜ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ ਇਹ ਕਾਨੂੰਨ ਖਪਤਕਾਰ […]