ਅਦਾਲਤ ਨੇ 2018 ਦੇ Tesla ਦੇ Pay Package ਨੂੰ ਕੀਤਾ ਬਹਾਲ
ਡੇਲਾਵੇਅਰ, 20 ਦਸੰਬਰ (ਪੰਜਾਬ ਮੇਲ)- ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ, ਐਲੋਨ ਮਸਕ ਨੇ ਅਦਾਲਤ ਵਿੱਚ ਵੱਡੀ ਜਿੱਤ ਹਾਸਲ ਕੀਤੀ ਹੈ। ਡੇਲਾਵੇਅਰ ਸੁਪਰੀਮ ਕੋਰਟ ਨੇ ਉਸ ਫੈਸਲੇ ਨੂੰ ਉਲਟਾ ਦਿੱਤਾ ਹੈ ਜਿਸ ਨੇ 2018 ਵਿੱਚ ਮਸਕ ਨੂੰ ਟੇਸਲਾ ਦੇ 55 ਅਰਬ ਡਾਲਰ ਦੇ ਤਨਖਾਹ ਪੈਕੇਜ ਤੋਂ ਵਾਂਝਾ ਕਰ ਦਿੱਤਾ ਸੀ। ਇਹ ਪੈਕੇਜ ਮਸਕ ਨੂੰ ਟੇਸਲਾ […]