America ‘ਚ ਲੱਖਾਂ ਨੌਕਰੀਆਂ ‘ਚ ਹੋਵੇਗੀ ਕਟੌਤੀ! ਸੀ.ਬੀ.ਓ. ਦੀ ਰਿਪੋਰਟ
-ਮੌਜੂਦਾ 3.9 ਪ੍ਰਤੀਸ਼ਤ ਦੀ ਬੇਰੁਜ਼ਗਾਰੀ ਦਰ 2024 ‘ਚ ਵੱਧ ਕੇ 4.4 ਪ੍ਰਤੀਸ਼ਤ ਹੋਣ ਦੀ ਸੰਭਾਵਨਾ ਨਿਊਯਾਰਕ, 20 ਦਸੰਬਰ (ਰਾਜ ਗੋਗਨਾ/ਪੰਜਾਬ ਮੇਲ)- ਕਾਂਗਰਸ ਦੇ ਬਜਟ ਦਫਤਰ ਸੀ.ਬੀ.ਓ. ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ ਸਾਲ ਅਮਰੀਕਾ ਵਿਚ ਬੇਰੁਜ਼ਗਾਰੀ ਦੀ ਦਰ ਵਧੇਗੀ। ਕਾਂਗਰਸ ਦੇ ਬਜਟ ਦਫਤਰ (ਸੀ.ਬੀ.ਓ.) ਦੁਆਰਾ ਦਸੰਬਰ ਨੂੰ ਜਾਰੀ ਕੀਤੀ ਗਈ ਇੱਕ ਰਿਪੋਰਟ ਦੇ ਅਨੁਸਾਰ, ਮੌਜੂਦਾ […]