ਅਮਰੀਕਾ ਦੇ ਵਰਮਾਊਂਟ ਰਾਜ ਵਿਚ ਭਾਰੀ ਮੀਂਹ ਕਾਰਨ ਸੜਕਾਂ ਨੇ ਦਰਿਆ ਦਾ ਰੂਪ ਧਾਰਿਆ
ਹੇਠਲੇ ਖੇਤਰਾਂ ਵਿਚ ਆਵਾਜਾਈ ਠੱਪ, ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਸੈਕਰਾਮੈਂਟੋ,ਕੈਲੀਫੋਰਨੀਆ, 13 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਵਰਮਾਊਂਟ ਰਾਜ ਵਿਚ ਭਾਰੀ ਮੀਂਹ ਤੇ ਹਨੇਰੀ ਨੇ ਜਨ ਜੀਵਨ ਉਪਰ ਵਿਆਪਕ ਅਸਰ ਪਾਇਆ ਹੈ। ਸੜਕਾਂ ਦਰਿਆ ਦਾ ਰੂਪ ਧਾਰਨ ਕਰ ਗਈਆਂ ਹਨ। ਵਰਮਾਊਂਟ ਦੀ ਰਾਜਧਾਨੀ ਮੌਂਟਪੈਲੀਅਰ ਵਿਚ ਅਧਿਕਾਰੀਆਂ ਨੂੰ ਹੇਠਲਿਆਂ ਇਲਾਕਿਆਂ ਨੂੰ ਮਜਬੂਰਨ ਬੰਦ ਕਰਨਾ […]