ਭਾਜਪਾ ਵੱਲੋਂ ਅਕਾਲੀ ਦਲ ਨਾਲ ਗਠਜੋੜ ਤੋਂ ਇਲਾਵਾ ਬਸਪਾ (ਅੰਬੇਡਕਰ) ਨਾਲ ਵੀ ਹੋ ਸਕਦੈ ਸਮਝੌਤਾ!
-ਅੰਦਰਖਾਤੇ ਗੁਪਤ ਮੀਟਿੰਗਾਂ ਦਾ ਦੌਰ ਜਾਰੀ ਅੰਮ੍ਰਿਤਸਰ, 25 ਮਾਰਚ (ਪੰਜਾਬ ਮੇਲ)- ਲੋਕ ਸਭਾ ਚੋਣਾਂ ਸਬੰਧੀ ਜਿੱਥੇ ‘ਆਪ’ ਨੇ ਆਪਣੀ ਪਹਿਲੀ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਕੇ ਚੋਣ ਮੈਦਾਨ ਨੂੰ ਭਖਾਉਣ ਵਿਚ ਪਹਿਲਕਦਮੀ ਕੀਤੀ ਹੈ। ਦੂਜੇ ਪਾਸੇ ਕਾਂਗਰਸ ਪਾਰਟੀ ਵਿਚ ਪਏ ਕਾਟੋ-ਕਲੇਸ਼ ਕਰਕੇ ਉਮੀਦਵਾਰਾਂ ਦੇ ਨਾਂ ਅਜੇ ਤੱਕ ਜਾਰੀ ਨਹੀਂ ਕਰ ਸਕੀ। ਇਸੇ ਤਰ੍ਹਾਂ ਭਾਜਪਾ ਅਤੇ […]