ਐਲੋਨ ਮਸਕ ਦੀ ਕੰਪਨੀ ਟੇਸਲਾ ਯੂ.ਐੱਸ.ਏ. ਵਿਚ 16 ਹਜ਼ਾਰ ਦੇ ਕਰੀਬ ਲੋਕਾਂ ਦੀ ਛਾਂਟੀ; ਭਾਰਤੀ ਵੀ ਸ਼ਾਮਲ
ਨਿਊਯਾਰਕ, 7 ਮਈ (ਰਾਜ ਗੋਗਨਾ/ਪੰਜਾਬ ਮੇਲ)- ਐਲੋਨ ਮਸਕ ਦੀ ਕੰਪਨੀ ਟੇਸਲਾ ਨੇ ਆਪਣੇ ਕਾਰੋਬਾਰ ਵਿਚ ਝਟਕੇ ਤੋਂ ਬਾਅਦ ਆਪਣੇ 10 ਪ੍ਰਤੀਸ਼ਤ ਸਟਾਫ ਦੀ ਛਾਂਟੀ ਦਾ ਐਲਾਨ ਕੀਤਾ ਹੈ। ਕੰਪਨੀ ‘ਚੋਂ ਹੁਣ 16,000 ਦੇ ਕਰੀਬ ਲੋਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ, ਜਿਨ੍ਹਾਂ ‘ਚ ਕੁਝ ਭਾਰਤੀ ਵੀ ਸ਼ਾਮਲ ਹਨ। ਕੰਪਨੀ ਨੇ ਪਿਛਲੇ ਮਹੀਨੇ ਹੀ ਕੁਝ […]