ਕੈਨੇਡਾ ‘ਚ ਪ੍ਰਵਾਸੀ ਭਾਰਤੀਆਂ ਨੂੰ ਲੁੱਟਣ ਵਾਲੀ ਔਰਤ ਸਲਾਖਾਂ ਪਿੱਛੇ
-ਡੇਢ ਸਾਲ ਦੀ ਸ਼ਰਤੀਆ ਸਜ਼ਾ ਦੇ ਨਾਲ ਛੇ ਮਹੀਨੇ ਦੀ ਨਜ਼ਰਬੰਦੀ; 1.48 ਲੱਖ ਡਾਲਰ ਹੋਇਆ ਜੁਰਮਾਨਾ ਓਨਟਾਰੀਓ, 8 ਮਈ (ਪੰਜਾਬ ਮੇਲ)- ਭਾਰਤੀ ਅਕਸਰ ਪੜ੍ਹਾਈ ਜਾਂ ਕੰਮ ਕਰਨ ਲਈ ਕੈਨੇਡਾ ਜਾਂਦੇ ਸਮੇਂ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਹਨ। ਕੈਨੇਡਾ ਵਿਚ ਬਹੁਤ ਸਾਰੇ ਤੱਤ ਸਰਗਰਮ ਹਨ, ਜੋ ਭਾਰਤੀਆਂ ਨੂੰ ਨੌਕਰੀਆਂ ਤੋਂ ਲੈ ਕੇ ਰਿਹਾਇਸ਼ ਤੱਕ ਹਰ ਚੀਜ਼ […]