ਦਸੰਬਰ ‘ਚ ਭਾਰਤ ਦੀ ਰੂਸ ਤੋਂ ਕੱਚੇ ਤੇਲ ਦੀ ਦਰਾਮਦ ਘਟੀ
ਨਵੀਂ ਦਿੱਲੀ, 1 ਜਨਵਰੀ (ਪੰਜਾਬ ਮੇਲ)- ਦਸੰਬਰ ‘ਚ ਭਾਰਤ ਦੀ ਰੂਸ ਤੋਂ ਕੱਚੇ ਤੇਲ ਦੀ ਦਰਾਮਦ ਤੇਜ਼ੀ ਨਾਲ ਘਟੀ ਹੈ ਪਰ ਇਹ ਗਿਰਾਵਟ ਸਪਲਾਈ ਸਰੋਤਾਂ ਵਿਚ ਕਿਸੇ ਢਾਂਚਾਗਤ ਤਬਦੀਲੀ ਦੀ ਬਜਾਏ ਘੱਟ ਮਿਆਦ ਵਾਲੇ ਅੜਿੱਕਿਆਂ ਕਰ ਕੇ ਹੈ। ਤਾਜ਼ਾ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਵਾਲੀ ਕੰਪਨੀ ਕਪਲਰ ਮੁਤਾਬਕ ਦਸੰਬਰ ਵਿਚ ਭਾਰਤ ਦੀ ਰੂਸ ਤੋਂ ਕੱਚੇ ਤੇਲ […]