ਦਿੱਲੀ ਆਬਕਾਰੀ ਕੇਸ ‘ਚ ਕੇਜਰੀਵਾਲ ਦੀ ਜੁਡੀਸ਼ਲ ਹਿਰਾਸਤ 25 ਸਤੰਬਰ ਤੱਕ ਵਧੀ
ਨਵੀਂ ਦਿੱਲੀ, 12 ਸਤੰਬਰ (ਪੰਜਾਬ ਮੇਲ)-ਦਿੱਲੀ ਆਬਕਾਰੀ ਕੇਸ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਰਾਊਜ਼ ਐਵੇਨਿਊ ਅਦਾਲਤ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਜੁਡੀਸ਼ਲ ਰਿਮਾਂਡ 25 ਸਤੰਬਰ ਤੱਕ ਵਧਾ ਦਿੱਤਾ। ਵਿਸ਼ੇਸ਼ ਜੱਜ ਕਾਵੇਰੀ ਬਾਵੇਜਾ ਨੇ ‘ਆਪ’ ਵਿਧਾਇਕ ਦੁਰਗੇਸ਼ ਪਾਠਕ ਵੱਲੋਂ ਇਕ ਲੱਖ ਰੁਪਏ ਦਾ ਜ਼ਮਾਨਤੀ ਬਾਂਡ ਭਰੇ ਜਾਣ ‘ਤੇ ਉਸ ਨੂੰ ਜ਼ਮਾਨਤ ਦੇ ਦਿੱਤੀ। ਸੀ.ਬੀ.ਆਈ. […]